ਕੈਨੇਡਾ 'ਚ ਪੰਜਾਬੀ ਕੁੜੀ ਨੇ ਚਾੜ 'ਤਾ ਚੰਦ, ਬਜ਼ੁਰਗ ਨਾਲ਼ ਕਰ ਦਿੱਤੀ ਸ਼ਰਮਨਾਕ ਹਰਕਤ |OneIndia Punjabi

2024-02-12 11

ਕੈਨੇਡਾ ਦੇ ontario ਸੂਬੇ ਦੇ ਇੱਕ ਕੇਅਰ ਹੋਮ ਵਿੱਚ ਇੱਕ ਉਨਾਂਨਵੇਂ ਸਾਲਾ ਬਜ਼ੁਰਗ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੀ ਇੱਕ 32 ਸਾਲਾ ਨਿੱਜੀ ਸਹਾਇਤਾ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। york regnal ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਸੁਮਨ ਸੋਨੀ ਤੇ 29 ਜਨਵਰੀ ਤੇ 2 ਫਰਵਰੀ ਨੂੰ ਹੋਏ ਹਮਲੇ ਦੇ 2 ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨਾਲ 2 ਫਰਵਰੀ ਨੂੰ ਓਨਟਾਰੀਓ ਦੀ york rejnal ਨਗਰਪਾਲਿਕਾ ਵਿੱਚ ਸਥਿਤ ਸ਼ਹਿਰ waun ਵਿੱਚ ਇੱਕ ਕੇਅਰ ਹੋਮ ਵਿੱਚ ਬਜ਼ੁਰਗ ਨਾਲ ਹੋਈਆਂ ਬਦਸਲੂਕੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਸੰਪਰਕ ਕੀਤਾ ਗਿਆ ਸੀ।
.
.
.
#canadanews #punjabigirl #punjabnews
~PR.182~

Videos similaires